Kirtan & Katha - Mysimran.info Podcast

Informações:

Synopsis

mysimran.info is dedicated to helping you to achieve the purpose of your life to meet God through meditation.

Episodes

  • Naam Aukhad Moko Sadhu Diya

    24/07/2018 Duration: 23min

    ਮਾਝ ਮਹਲਾ 5 ॥ Maajh, Fifth Mehl: ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ ॥ By God's Grace, I meditate on the Lord, Har, Har. ਪ੍ਰਭੂ ਦਇਆ ਤੇ ਮੰਗਲੁ ਗਾਵਉ ॥ By God's Kindness, I sing the songs of joy. ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥1॥ While standing and sitting, while sleeping and while awake, meditate on the Lord, all your life. ||1|| ਨਾਮੁ ਅਉਖਧੁ ਮੋ ਕਉ ਸਾਧੂ ਦੀਆ ॥ The Holy Saint has given me the Medicine of the Naam. ਕਿਲਬਿਖ ਕਾਟੇ ਨਿਰਮਲੁ ਥੀਆ ॥ My sins have been cut out, and I have become pure. ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ ॥2॥ I am filled with bliss, and all my pains have been taken away. All my suffering has been dispelled. ||2|| ਜਿਸ ਕਾ ਅੰਗੁ ਕਰੇ ਮੇਰਾ ਪਿਆਰਾ ॥ ਸੋ ਮੁਕਤਾ ਸਾਗਰ ਸੰਸਾਰਾ ॥ One who has my Beloved on his side, is liberated from the world-ocean. ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ॥3॥ One who recognizes the Guru practices Truth; why should he be afraid? ||3|| ਜਬ ਤੇ ਸਾਧੂ ਸੰਗਤਿ ਪਾਏ ॥ ਗੁਰ ਭੇਟਤ ਹਉ ਗਈ ਬਲਾਏ ॥ Since I found the Company of the Holy and met the Guru, the demon of pride has d

  • Tan Man Seetal Hoya

    09/07/2018 Duration: 29min

    ਮਃ 3 ॥ Third Mehl: ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥ The home within is filled with Ambrosial Nectar, but the self-willed manmukh does not get to taste it. ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥ He is like the deer, who does not recognize its own musk-scent; it wanders around, deluded by doubt. ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥ The manmukh forsakes the Ambrosial Nectar, and instead gathers poison; the Creator Himself has fooled him. ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥ How rare are the Gurmukhs, who obtain this understanding; they behold the Lord God within themselves. ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥ Their minds and bodies are cooled and soothed, and their tongues enjoy the sublime taste of the Lord. ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥ Through the Word of the Shabad, the Name wells up; through the Shabad, we are united in the Lord's Union. ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥ Without the Shabad, the whole world is insane, and it loses its life in

  • Har Prabh Kaaj Rachaya

    10/06/2018 Duration: 23min

    ਹਰਿ ਪ੍ਰਭਿ ਕਾਜੁ ਰਚਾਇਆ ॥ The Lord God has arranged the marriage ceremony; ਗੁਰਮੁਖਿ ਵੀਆਹਣਿ ਆਇਆ ॥ He has come to marry the Gurmukh. ਵੀਆਹਣਿ ਆਇਆ ਗੁਰਮੁਖਿ ਹਰਿ ਪਾਇਆ ਸਾ ਧਨ ਕੰਤ ਪਿਆਰੀ ॥ He has come to marry the Gurmukh, who has found the Lord. That bride is very dear to her Lord. ਸੰਤ ਜਨਾ ਮਿਲਿ ਮੰਗਲ ਗਾਏ ਹਰਿ ਜੀਉ ਆਪਿ ਸਵਾਰੀ ॥ The humble Saints join together and sing the songs of joy; the Dear Lord Himself has adorned the soul-bride. ਸੁਰਿ ਨਰ ਗਣ ਗੰਧਰਬ ਮਿਲਿ ਆਏ ਅਪੂਰਬ ਜੰਞ ਬਣਾਈ ॥ The angels and mortal beings, the heavenly heralds and celestial singers, have come together and formed a wondrous wedding party. ਨਾਨਕ ਪ੍ਰਭੁ ਪਾਇਆ ਮੈ ਸਾਚਾ ਨਾ ਕਦੇ ਮਰੈ ਨ ਜਾਈ ॥4॥1॥3॥ O Nanak, I have found my True Lord God, who never dies, and is not born. ||4||1||3||

  • Jo Dheesai Gursikhra

    04/03/2018 Duration: 14min

    ਸੂਹੀ ਮਹਲਾ 5 ਗੁਣਵੰਤੀ ॥ Soohee, Fifth Mehl, Gunvantee ~ The Worthy And Virtuous Bride: ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥ When I see a Sikh of the Guru, I humbly bow and fall at his feet. ਆਖਾ ਬਿਰਥਾ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ ॥ I tell to him the pain of my soul, and beg him to unite me with the Guru, my Best Friend. ਸੋਈ ਦਸਿ ਉਪਦੇਸੜਾ ਮੇਰਾ ਮਨੁ ਅਨਤ ਨ ਕਾਹੂ ਜਾਇ ਜੀਉ ॥ I ask that he impart to me such an understanding, that my mind will not go out wandering anywhere else. ਇਹੁ ਮਨੁ ਤੈ ਕੂੰ ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ ॥ I dedicate this mind to you. Please, show me the Path to God. ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ॥ I have come so far, seeking the Protection of Your Sanctuary. ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥ Within my mind, I place my hopes in You; please, take my pain and suffering away! ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ ॥ So walk on this Path, O sister soul-brides; do that work which the Guru tells you to do. ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ ॥ Abandon the intel

  • Jithe Naam Japiye Prabh Pyare

    12/02/2018 Duration: 33min

    ਮਾਝ ਮਹਲਾ 5 ॥ Maajh, Fifth Mehl: ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥ Where the Naam, the Name of God the Beloved is chanted ਸੇ ਅਸਥਲ ਸੋਇਨ ਚਉਬਾਰੇ ॥ those barren places become mansions of gold. ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥1॥ Where the Naam, the Name of my Lord of the Universe is not chanted-those towns are like the barren wilderness. ||1|| ਹਰਿ ਰੁਖੀ ਰੋਟੀ ਖਾਇ ਸਮਾਲੇ ॥ One who meditates as he eats dry bread, ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ ॥ sees the Blessed Lord inwardly and outwardly. ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ॥2॥ Know this well, that one who eats and eats while practicing evil, is like a field of poisonous plants. ||2|| ਸੰਤਾ ਸੇਤੀ ਰੰਗੁ ਨ ਲਾਏ ॥ One who does not feel love for the Saints, ਸਾਕਤ ਸੰਗਿ ਵਿਕਰਮ ਕਮਾਏ ॥ misbehaves in the company of the wicked shaaktas, the faithless cynics; ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥3॥ he wastes this human body, so difficult to obtain. In his ignorance, he tears up his own roots. ||3|| ਤੇਰੀ ਸਰਣਿ ਮੇਰੇ ਦੀਨ ਦਇਆਲਾ ॥ I seek Your Sanctuary, O my Lord

  • Se Sanjog

    02/12/2017 Duration: 10min

    ਸੂਹੀ ਮਹਲਾ 5 ॥ Soohee, Fifth Mehl: ਸੇ ਸੰਜੋਗ ਕਰਹੁ ਮੇਰੇ ਪਿਆਰੇ ॥ May there be such an auspicious time, O my Beloved, ਜਿਤੁ ਰਸਨਾ ਹਰਿ ਨਾਮੁ ਉਚਾਰੇ ॥1॥ when, with my tongue, I may chant the Lord's Name||1|| ਸੁਣਿ ਬੇਨਤੀ ਪ੍ਰਭ ਦੀਨ ਦਇਆਲਾ ॥ Hear my prayer, O God, O Merciful to the meek. ਸਾਧ ਗਾਵਹਿ ਗੁਣ ਸਦਾ ਰਸਾਲਾ ॥1॥ ਰਹਾਉ ॥ The Holy Saints ever sing the Glorious Praises of the Lord, the Source of Nectar. ||1||Pause|| ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ ॥ Your meditation and remembrance is life-giving, God. ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ ॥2॥ You dwell near those upon whom You show mercy. ||2|| ਜਨ ਕੀ ਭੂਖ ਤੇਰਾ ਨਾਮੁ ਅਹਾਰੁ ॥ Your Name is the food to satisfy the hunger of Your humble servants. ਤੂੰ ਦਾਤਾ ਪ੍ਰਭ ਦੇਵਣਹਾਰੁ ॥3॥ You are the Great Giver, O Lord God. ||3|| ਰਾਮ ਰਮਤ ਸੰਤਨ ਸੁਖੁ ਮਾਨਾ ॥ The Saints take pleasure in repeating the Lord's Name. ਨਾਨਕ ਦੇਵਨਹਾਰ ਸੁਜਾਨਾ ॥4॥26॥32॥ O Nanak, the Lord, the Great Giver, is All-knowing. ||4||26||32||

  • Kuram Kurmaee Ayaa

    19/11/2017 Duration: 09min

    ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ ॥ The soul-bride is lovingly embellished with truth and contentment; her Father, the Guru, has come to engage her in marriage to her Husband Lord. ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿ ਰਾਮ ਜੀਉ ॥ Joining with the humble Saints, I sing Gurbani. ਬਾਣੀ ਗੁਰ ਗਾਈ ਪਰਮ ਗਤਿ ਪਾਈ ਪੰਚ ਮਿਲੇ ਸੋਹਾਇਆ ॥ Singing the Guru's Bani, I have obtained the supreme status; meeting with the Saints, the self-elect, I am blessed and adorned. ਗਇਆ ਕਰੋਧੁ ਮਮਤਾ ਤਨਿ ਨਾਠੀ ਪਾਖੰਡੁ ਭਰਮੁ ਗਵਾਇਆ ॥ Anger and attachment have left my body and run away; I have eradicated hypocrisy and doubt. ਹਉਮੈ ਪੀਰ ਗਈ ਸੁਖੁ ਪਾਇਆ ਆਰੋਗਤ ਭਏ ਸਰੀਰਾ ॥ The pain of egotism is gone, and I have found peace; my body has become healthy and free of disease. ਗੁਰ ਪਰਸਾਦੀ ਬ੍ਰਹਮੁ ਪਛਾਤਾ ਨਾਨਕ ਗੁਣੀ ਗਹੀਰਾ ॥2॥ By Guru's Grace, O Nanak, I have realized God, the ocean of virtue. ||2||

  • Har Ka Bilohvana

    12/11/2017 Duration: 38min

    ਦੁਤੁਕੇ Du-Tukas ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ ॥ Aasaa Of Kabeer Jee, Chau-Padas, Ik-Tukas: ਸਨਕ ਸਨੰਦ ਅੰਤੁ ਨਹੀ ਪਾਇਆ ॥ Sanak and Sanand, the sons of Brahma, could not find the Lord's limits. ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥1॥ Brahma wasted his life away, continually reading the Vedas. ||1|| ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ Churn the churn of the Lord, O my Siblings of Destiny. ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥1॥ ਰਹਾਉ ॥ Churn it steadily, so that the essence, the butter, may not be lost. ||1||Pause|| ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ ॥ Make your body the churning jar, and use the stick of your mind to churn it. ਇਸੁ ਮਟੁਕੀ ਮਹਿ ਸਬਦੁ ਸੰਜੋਈ ॥2॥ Gather the curds of the Word of the Shabad. ||2|| ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ ॥ The churning of the Lord is to reflect upon Him within your mind. ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥3॥ By Guru's Grace, the Ambrosial Nectar flows into us. ||3|| ਕਹੁ ਕਬੀਰ ਨਦਰਿ ਕਰੇ ਜੇ ਮਂØੀਰਾ ॥ Says Kabeer, if the Lord, o

  • Saas Saas Simro Gobhind

    01/11/2017 Duration: 15min

    ਅਸਟਪਦੀ ॥ Ashtapadee: ਪੂਰੇ ਗੁਰ ਕਾ ਸੁਨਿ ਉਪਦੇਸੁ ॥ Listen to the Teachings of the Perfect Guru; ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ see the Supreme Lord God near you. ਸਾਸਿ ਸਾਸਿ ਸਿਮਰਹੁ ਗੋਬਿੰਦ ॥ With each and every breath, meditate in remembrance on the Lord of the Universe, ਮਨ ਅੰਤਰ ਕੀ ਉਤਰੈ ਚਿੰਦ ॥ and the anxiety within your mind shall depart. ਆਸ ਅਨਿਤ ਤਿਆਗਹੁ ਤਰੰਗ ॥ Abandon the waves of fleeting desire, ਸੰਤ ਜਨਾ ਕੀ ਧੂਰਿ ਮਨ ਮੰਗ ॥ and pray for the dust of the feet of the Saints. ਆਪੁ ਛੋਡਿ ਬੇਨਤੀ ਕਰਹੁ ॥ Renounce your selfishness and conceit and offer your prayers. ਸਾਧਸੰਗਿ ਅਗਨਿ ਸਾਗਰੁ ਤਰਹੁ ॥ In the Saadh Sangat, the Company of the Holy, cross over the ocean of fire. ਹਰਿ ਧਨ ਕੇ ਭਰਿ ਲੇਹੁ ਭੰਡਾਰ ॥ Fill your stores with the wealth of the Lord. ਨਾਨਕ ਗੁਰ ਪੂਰੇ ਨਮਸਕਾਰ ॥1॥ Nanak bows in humility and reverence to the Perfect Guru. ||1||

  • Koi Asa Santh Moko

    30/10/2017 Duration: 30min

    ਆਸਾ ਮਹਲਾ 5 ਇਕਤੁਕੇ ਚਉਪਦੇ ॥ Aasaa, Fifth Mehl, Ik-Tukas, Chau-Padas: ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ ॥ One moment, one day, is for me many days. ਮਨੁ ਨ ਰਹੈ ਕੈਸੇ ਮਿਲਉ ਪਿਆਰੇ ॥1॥ My mind cannot survive - how can I meet my Beloved? ||1|| ਇਕੁ ਪਲੁ ਦਿਨਸੁ ਮੋ ਕਉ ਕਬਹੁ ਨ ਬਿਹਾਵੈ ॥ I cannot endure one day, even one instant without Him. ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥1॥ ਰਹਾਉ ॥ My mind's desire for the Blessed Vision of His Darshan is so great. Is there any Saint who can lead me to meet my Beloved? ||1||Pause|| ਚਾਰਿ ਪਹਰ ਚਹੁ ਜੁਗਹ ਸਮਾਨੇ ॥ The four watches of the day are like the four ages. ਰੈਣਿ ਭਈ ਤਬ ਅੰਤੁ ਨ ਜਾਨੇ ॥2॥ And when night comes, I think that it shall never end. ||2|| ਪੰਚ ਦੂਤ ਮਿਲਿ ਪਿਰਹੁ ਵਿਛੋੜੀ ॥ The five demons have joined together, to separate me from my Husband Lord. ਭ੍ਰਮਿ ਭ੍ਰਮਿ ਰੋਵੈ ਹਾਥ ਪਛੋੜੀ ॥3॥ Wandering and rambling, I cry out and wring my hands. ||3|| ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥ The Lord has revealed the Blessed Vision of His Darshan to servant Nanak;

  • Se Sanjog Karo Mere Pyare

    28/10/2017 Duration: 38min

    ਸੂਹੀ ਮਹਲਾ 5 ॥ Soohee, Fifth Mehl: ਸੇ ਸੰਜੋਗ ਕਰਹੁ ਮੇਰੇ ਪਿਆਰੇ ॥ May there be such an auspicious time, O my Beloved, ਜਿਤੁ ਰਸਨਾ ਹਰਿ ਨਾਮੁ ਉਚਾਰੇ ॥1॥ when, with my tongue, I may chant the Lord's Name||1|| ਸੁਣਿ ਬੇਨਤੀ ਪ੍ਰਭ ਦੀਨ ਦਇਆਲਾ ॥ Hear my prayer, O God, O Merciful to the meek. ਸਾਧ ਗਾਵਹਿ ਗੁਣ ਸਦਾ ਰਸਾਲਾ ॥1॥ ਰਹਾਉ ॥ The Holy Saints ever sing the Glorious Praises of the Lord, the Source of Nectar. ||1||Pause|| ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ ॥ Your meditation and remembrance is life-giving, God. ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ ॥2॥ You dwell near those upon whom You show mercy. ||2|| ਜਨ ਕੀ ਭੂਖ ਤੇਰਾ ਨਾਮੁ ਅਹਾਰੁ ॥ Your Name is the food to satisfy the hunger of Your humble servants. ਤੂੰ ਦਾਤਾ ਪ੍ਰਭ ਦੇਵਣਹਾਰੁ ॥3॥ You are the Great Giver, O Lord God. ||3|| ਰਾਮ ਰਮਤ ਸੰਤਨ ਸੁਖੁ ਮਾਨਾ ॥ The Saints take pleasure in repeating the Lord's Name. ਨਾਨਕ ਦੇਵਨਹਾਰ ਸੁਜਾਨਾ ॥4॥26॥32॥ O Nanak, the Lord, the Great Giver, is All-knowing. ||4||26||32||

  • Kehaith Kabeer Sunahu Rai Prahnee

    07/10/2017 Duration: 16min

    ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ ॥ Says Kabeer, listen, O mortal: Renounce the doubts of your mind. ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ ॥3॥2॥ Chant only the One Naam, the Name of the Lord, O mortal, and seek the Sanctuary of the One Lord. ||3||2||

  • Man Pardhesi Aya

    13/09/2017 Duration: 20min

    ਆਸਾਵਰੀ ਮਹਲਾ 5 ਘਰੁ 3 Aasaavaree, Fifth Mehl, Third House: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤਿ ॥ My mind is in love with the Lord. ਸਾਧਸੰਗਿ ਹਰਿ ਹਰਿ ਜਪਤ ਨਿਰਮਲ ਸਾਚੀ ਰੀਤਿ ॥1॥ ਰਹਾਉ ॥ In the Saadh Sangat, the Company of the Holy, I meditate on the Lord, Har, Har; my lifestyle is pure and true. ||1||Pause|| ਦਰਸਨ ਕੀ ਪਿਆਸ ਘਣੀ ਚਿਤਵਤ ਅਨਿਕ ਪ੍ਰਕਾਰ ॥ I have such a great thirst for the Blessed Vision of His Darshan; I think of him in so many ways. ਕਰਹੁ ਅਨੁਗ੍ਰਹੁ ਪਾਰਬ੍ਰਹਮ ਹਰਿ ਕਿਰਪਾ ਧਾਰਿ ਮੁਰਾਰਿ ॥1॥ So be Merciful, O Supreme Lord; shower Your Mercy upon me, O Lord, Destroyer of pride. ||1|| ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ ॥ My stranger soul has come to join the Saadh Sangat. ਜਿਸੁ ਵਖਰ ਕਉ ਚਾਹਤਾ ਸੋ ਪਾਇਓ ਨਾਮਹਿ ਰੰਗਿ ॥2॥ That commodity, which I longed for, I have found in the Love of the Naam, the Name of the Lord. ||2|| ਜੇਤੇ ਮਾਇਆ ਰੰਗ ਰਸ ਬਿਨਸਿ ਜਾਹਿ ਖਿਨ ਮਾਹਿ ॥ There are so many pleasures and delights of Maya, but they pass away in an instant. ਭਗਤ ਰਤੇ ਤੇਰੇ ਨਾਮ

  • Sukhmani Sahib - English Part 2

    07/09/2017 Duration: 59min

    Sukhmani Sahib in english translation.

  • Sukhmani Sahib - English Part 1

    07/09/2017 Duration: 59min

    Sukhmani Sahib in english translation.

  • Man Re Thrai Gun Shodh

    08/08/2017 Duration: 32min

    ਸੋਰਠਿ ਮਹਲਾ 3 ਘਰੁ 1 ॥ Sorat'h, Third Mehl, First House: ਤਿਹੀ ਗੁਣੀ ਤ੍ਰਿਭਵਣੁ ਵਿਆਪਿਆ ਭਾਈ ਗੁਰਮੁਖਿ ਬੂਝ ਬੁਝਾਇ ॥ The three worlds are entangled in the three qualities, O Siblings of Destiny; the Guru imparts understanding. ਰਾਮ ਨਾਮਿ ਲਗਿ ਛੂਟੀਐ ਭਾਈ ਪੂਛਹੁ ਗਿਆਨੀਆ ਜਾਇ ॥1॥ Attached to the Lord's Name, one is emancipated, O Siblings of Destiny; go and ask the wise ones about this. ||1|| ਮਨ ਰੇ ਤ੍ਰੈ ਗੁਣ ਛੋਡਿ ਚਉਥੈ ਚਿਤੁ ਲਾਇ ॥ O mind, renounce the three qualities, and focus your consciousness on the fourth state. ਹਰਿ ਜੀਉ ਤੇਰੈ ਮਨਿ ਵਸੈ ਭਾਈ ਸਦਾ ਹਰਿ ਕੇ ਗੁਣ ਗਾਇ ॥ ਰਹਾਉ ॥ The Dear Lord abides in the mind, O Siblings of Destiny; ever sing the Glorious Praises of the Lord. ||Pause|| ਨਾਮੈ ਤੇ ਸਭਿ ਊਪਜੇ ਭਾਈ ਨਾਇ ਵਿਸਰਿਐ ਮਰਿ ਜਾਇ ॥ From the Naam, everyone originated, O Siblings of Destiny; forgetting the Naam, they die away. ਅਗਿਆਨੀ ਜਗਤੁ ਅੰਧੁ ਹੈ ਭਾਈ ਸੂਤੇ ਗਏ ਮੁਹਾਇ ॥2॥ The ignorant world is blind, O Siblings of Destiny; those who sleep are plundered. ||2|| ਗੁਰਮੁਖਿ ਜਾਗੇ ਸੇ ਉਬਰੇ ਭਾਈ ਭਵਜਲੁ ਪਾਰਿ ਉਤਾਰਿ ॥ Those Gurmukhs who remain awake are saved,

  • Avoh Sant Miloh Mere Bhai

    07/08/2017 Duration: 24min

    ਬਿਲਾਵਲੁ ਮਹਲਾ 4 ॥ Bilaaval, Fourth Mehl: ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ ॥ Come, O Saints, and join together, O my Siblings of Destiny; let us tell the Stories of the Lord, Har, Har. ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ ਖੇਵਟੁ ਗੁਰ ਸਬਦਿ ਤਰਹੁ ॥1॥ The Naam, the Name of the Lord, is the boat in this Dark Age of Kali Yuga; the Word of the Guru's Shabad is the boatman to ferry us across. ||1|| ਮੇਰੇ ਮਨ ਹਰਿ ਗੁਣ ਹਰਿ ਉਚਰਹੁ ॥ O my mind, chant the Glorious Praises of the Lord. ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ ॥1॥ ਰਹਾਉ ॥ According to the pre-ordained destiny inscribed upon your forehead, sing the Praises of the Lord; join the Holy Congregation, and cross over the world-ocean. ||1||Pause|| ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥ Within the body-village is the Lord's supreme, sublime essence. How can I obtain it? Teach me, O humble Saints. ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥2॥ Serving the True Guru, you shall obtain the Fruitful Vision of the Lord's Darshan; meeting Hi

  • Man Ratha Gobind Sung Sach Bhojan Jorrae

    01/08/2017 Duration: 06min

    ਪਉੜੀ ॥ Pauree: ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥ To imbue the mind with the Lord of the Universe is the true food and dress. ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥ To embrace love for the Name of the Lord is to possess horses and elephants. ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥ To meditate on the Lord steadfastly is to rule over kingdoms of property and enjoy all sorts of pleasures. ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥ The minstrel begs at God's Door - he shall never leave that Door. ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥21॥1॥ ਸੁਧੁ ਕੀਚੇ Nanak has this yearning in his mind and body - he longs continually for God. ||21||1|| Sudh Keechay||

  • Nanak Maya Ka Maran Shabad Hai

    28/07/2017 Duration: 22min

    ਮਃ 3 ॥ Third Mehl: ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥ Through egotism, fascination with Maya has trapped them in duality. ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥ It cannot be killed, it does not die, and it cannot be sold in a store. ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ ॥ Through the Word of the Guru's Shabad, it is burnt away, and then it departs from within. ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ The body and mind become pure, and the Naam, the Name of the Lord, comes to dwell within the mind. ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ ॥2॥ O Nanak, the Shabad is the killer of Maya; the Gurmukh obtains it. ||2||

  • Gurmukh Kehti Har Anter Beejiye

    26/07/2017 Duration: 26min

    ਗੁਰਮੁਖਿ ਖੇਤੀ ਹਰਿ ਅੰਤਰਿ ਬੀਜੀਐ ਹਰਿ ਲੀਜੈ ਸਰੀਰਿ ਜਮਾਏ ਰਾਮ ॥ As Gurmukh, plant the crop of the Lord within the field of your body, and let it grow. ਆਪਣੇ ਘਰ ਅੰਦਰਿ ਰਸੁ ਭੁੰਚੁ ਤੂ ਲਾਹਾ ਲੈ ਪਰਥਾਏ ਰਾਮ ॥ Within the home of your own being, enjoy the Lord's subtle essence, and earn profits in the world hereafter. ਲਾਹਾ ਪਰਥਾਏ ਹਰਿ ਮੰਨਿ ਵਸਾਏ ਧਨੁ ਖੇਤੀ ਵਾਪਾਰਾ ॥ This profit is earned by enshrining the Lord within your mind; blessed is this farming and trade. ਹਰਿ ਨਾਮੁ ਧਿਆਏ ਮੰਨਿ ਵਸਾਏ ਬੂਝੈ ਗੁਰ ਬੀਚਾਰਾ ॥ Meditating on the Lord's Name, and enshrining Him within your mind, you shall come to understand the Guru's Teachings. ਮਨਮੁਖ ਖੇਤੀ ਵਣਜੁ ਕਰਿ ਥਾਕੇ ਤ੍ਰਿਸਨਾ ਭੁਖ ਨ ਜਾਏ ॥ The self-willed manmukhs have grown weary of this farming and trade; their hunger and thirst will not go away. ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ ਸੁਭਾਏ ॥2॥ O Nanak, plant the seed of the Name within your mind, and adorn yourself with the True Word of the Shabad. ||2||

page 10 from 12