Kirtan & Katha - Mysimran.info Podcast

Sada Suhaelaa Kar Laehi Jio

Informações:

Synopsis

ਉਸਤਤਿ ਮਨ ਮਹਿ ਕਰਿ ਨਿਰੰਕਾਰ ॥ Praise the Formless Lord in your mind. ਕਰਿ ਮਨ ਮੇਰੇ ਸਤਿ ਬਿਉਹਾਰ ॥ O my mind, make this your true occupation. ਨਿਰਮਲ ਰਸਨਾ ਅੰਮ੍ਰਿਤੁ ਪੀਉ ॥ Let your tongue become pure, drinking in the Ambrosial Nectar. ਸਦਾ ਸੁਹੇਲਾ ਕਰਿ ਲੇਹਿ ਜੀਉ ॥ Your soul shall be forever peaceful. ਨੈਨਹੁ ਪੇਖੁ ਠਾਕੁਰ ਕਾ ਰੰਗੁ ॥ With your eyes, see the wondrous play of your Lord and Master. ਸਾਧਸੰਗਿ ਬਿਨਸੈ ਸਭ ਸੰਗੁ ॥ In the Company of the Holy, all other associations vanish. ਚਰਨ ਚਲਉ ਮਾਰਗਿ ਗੋਬਿੰਦ ॥ With your feet, walk in the Way of the Lord. ਮਿਟਹਿ ਪਾਪ ਜਪੀਐ ਹਰਿ ਬਿੰਦ ॥ Sins are washed away, chanting the Lord's Name, even for a moment. ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥ So do the Lord's Work, and listen to the Lord's Sermon. ਹਰਿ ਦਰਗਹ ਨਾਨਕ ਊਜਲ ਮਥਾ ॥2॥ In the Lord's Court, O Nanak, your face shall be radiant. ||2||