Kirtan & Katha - Mysimran.info Podcast

Simer Manna

Informações:

Synopsis

ਬਿਲਾਵਲੁ ਮਹਲਾ 5 ॥ Bilaaval, Fifth Mehl: ਭੂਲੇ ਮਾਰਗੁ ਜਿਨਹਿ ਬਤਾਇਆ ॥ He places the one who strays back on the Path; ਐਸਾ ਗੁਰੁ ਵਡਭਾਗੀ ਪਾਇਆ ॥1॥ such a Guru is found by great good fortune. ||1|| ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥ Meditate, contemplate the Name of the Lord, O mind. ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥1॥ ਰਹਾਉ ॥ The Beloved Feet of the Guru abide within my heart. ||1||Pause|| ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨਾ ॥ The mind is engrossed in sexual desire, anger, greed and emotional attachment. ਬੰਧਨ ਕਾਟਿ ਮੁਕਤਿ ਗੁਰਿ ਕੀਨਾ ॥2॥ Breaking my bonds, the Guru has liberated me. ||2|| ਦੁਖ ਸੁਖ ਕਰਤ ਜਨਮਿ ਫੁਨਿ ਮੂਆ ॥ Experiencing pain and pleasure, one is born, only to die again. ਚਰਨ ਕਮਲ ਗੁਰਿ ਆਸ੍ਰਮੁ ਦੀਆ ॥3॥ The Lotus Feet of the Guru bring peace and shelter. ||3|| ਅਗਨਿ ਸਾਗਰ ਬੂਡਤ ਸੰਸਾਰਾ ॥ The world is drowning in the ocean of fire. ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ ॥4॥3॥8॥ O Nanak, holding me by the arm, the True Guru has saved me. ||4||3||8||