Kirtan & Katha - Mysimran.info Podcast
Jina Saas Giraas Na Visarai
- Author: Vários
- Narrator: Vários
- Publisher: Podcast
- Duration: 0:22:54
- More information
Informações:
Synopsis
ਸਲੋਕੁ ਮਃ 4 ॥ Shalok, Fourth Mehl: ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ ॥ Who is asleep, and who is awake? Those who are Gurmukh are approved. ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥ Those who do not forget the Lord, with each and every breath and morsel of food, are the perfect and famous persons. ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ ॥ By His Grace they find the True Guru; night and day, they meditate. ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ ॥ I join the society of those persons, and in so doing, I am honored in the Court of the Lord. ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥ While asleep, they chant, ""Waaho! Waaho!"", and while awake, they chant, ""Waaho!"" as well. ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥1॥ O Nanak, radiant are the faces of those, who rise up early each day, and dwell upon the Lord. ||1||