Kirtan & Katha - Mysimran.info Podcast
Man Har Har Japn Kare
- Author: Vários
- Narrator: Vários
- Publisher: Podcast
- Duration: 0:30:41
- More information
Informações:
Synopsis
ਮਨਿ ਹਰਿ ਹਰਿ ਜਪਨੁ ਕਰੇ ॥ O mind, chant the Name of the Lord, Har, Har. ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥1॥ ਰਹਾਉ ॥ Hurry to the Sanctuary of the Lord, the Guru, O my soul; all your sins shall be taken away. ||1||Pause|| ਘਟਿ ਘਟਿ ਰਮਈਆ ਮਨਿ ਵਸੈ ਕਿਉ ਪਾਈਐ ਕਿਤੁ ਭਤਿ ॥ The All-pervading Lord dwells within each and every person's heart-how can He be obtained? ਗੁਰੁ ਪੂਰਾ ਸਤਿਗੁਰੁ ਭੇਟੀਐ ਹਰਿ ਆਇ ਵਸੈ ਮਨਿ ਚਿਤਿ ॥ By meeting the Perfect Guru, the True Guru, the Lord comes to dwell within the conscious mind. ਮੈ ਧਰ ਨਾਮੁ ਅਧਾਰੁ ਹੈ ਹਰਿ ਨਾਮੈ ਤੇ ਗਤਿ ਮਤਿ ॥ The Naam is my Support and Sustenance. From the Lord's Name, I obtain salvation and understanding. ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ ॥ My faith is in the Name of the Lord, Har, Har. The Lord's Name is my status and honor. ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ ॥5॥ Servant Nanak meditates on the Naam, the Name of the Lord; He is dyed in the deep crimson color of the Lord's Love. ||5||