Kirtan & Katha - Mysimran.info Podcast
Anand Sahib
- Author: Vários
- Narrator: Vários
- Publisher: Podcast
- Duration: 0:11:59
- More information
Informações:
Synopsis
ਰਾਮਕਲੀ ਮਹਲਾ 3 ਅਨੰਦੁ Raamkalee, Third Mehl, Anand ~ The Song Of Bliss: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥ I am in ecstasy, O my mother, for I have found my True Guru. ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥ I have found the True Guru, with intuitive ease, and my mind vibrates with the music of bliss. ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥ The jewelled melodies and their related celestial harmonies have come to sing the Word of the Shabad. ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥ The Lord dwells within the minds of those who sing the Shabad. ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥1॥ Says Nanak, I am in ecstasy, for I have found my True Guru. ||1|| ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥ O my mind, remain always with the Lord. ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥ Remain always with the Lord, O my mind, and all sufferings will be forgotten. ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥ He will accept You as His own, and all your affairs wil