Kirtan & Katha - Mysimran.info Podcast

Naam Niranjan

Informações:

Synopsis

ਗੋਂਡ ਮਹਲਾ 5 ॥ Gond, Fifth Mehl: ਨਾਮੁ ਨਿਰੰਜਨੁ ਨੀਰਿ ਨਰਾਇਣ ॥ The Name of the Immaculate Lord is the Ambrosial Water. ਰਸਨਾ ਸਿਮਰਤ ਪਾਪ ਬਿਲਾਇਣ ॥1॥ ਰਹਾਉ ॥ Chanting it with the tongue, sins are washed away. ||1||Pause|| ਨਾਰਾਇਣ ਸਭ ਮਾਹਿ ਨਿਵਾਸ ॥ The Lord abides in everyone. ਨਾਰਾਇਣ ਘਟਿ ਘਟਿ ਪਰਗਾਸ ॥ The Lord illumines each and every heart. ਨਾਰਾਇਣ ਕਹਤੇ ਨਰਕਿ ਨ ਜਾਹਿ ॥ Chanting the Lord's Name, one does not fall into hell. ਨਾਰਾਇਣ ਸੇਵਿ ਸਗਲ ਫਲ ਪਾਹਿ ॥1॥ Serving the Lord, all fruitful rewards are obtained. ||1|| ਨਾਰਾਇਣ ਮਨ ਮਾਹਿ ਅਧਾਰ ॥ Within my mind is the Support of the Lord. ਨਾਰਾਇਣ ਬੋਹਿਥ ਸੰਸਾਰ ॥ The Lord is the boat to cross over the world-ocean. ਨਾਰਾਇਣ ਕਹਤ ਜਮੁ ਭਾਗਿ ਪਲਾਇਣ ॥ Chant the Lord's Name, and the Messenger of Death will run away. ਨਾਰਾਇਣ ਦੰਤ ਭਾਨੇ ਡਾਇਣ ॥2॥ The Lord breaks the teeth of Maya, the witch. ||2|| ਨਾਰਾਇਣ ਸਦ ਸਦ ਬਖਸਿੰਦ ॥ The Lord is forever and ever the Forgiver. ਨਾਰਾਇਣ ਕੀਨੇ ਸੂਖ ਅਨੰਦ ॥ The Lord blesses us with peace and bliss. ਨਾਰਾਇਣ ਪ੍ਰਗਟ ਕੀਨੋ ਪਰਤਾਪ ॥ The Lord has revealed His glory. ਨਾਰਾਇਣ ਸੰਤ ਕੋ ਮਾਈ