Kirtan & Katha - Mysimran.info Podcast

Har Ki Tehl Kamavani

Informações:

Synopsis

ਪਉੜੀ ॥ Pauree: ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ ॥ The day of the new moon: My soul is at peace; the Divine Guru has blessed me with contentment. ਮਨੁ ਤਨੁ ਸੀਤਲੁ ਸਾਂਤਿ ਸਹਜ ਲਾਗਾ ਪ੍ਰਭ ਕੀ ਸੇਵ ॥ My mind and body are cooled and soothed, in intuitive peace and poise; I have dedicated myself to serving God. ਟੂਟੇ ਬੰਧਨ ਬਹੁ ਬਿਕਾਰ ਸਫਲ ਪੂਰਨ ਤਾ ਕੇ ਕਾਮ ॥ ਦੁਰਮਤਿ ਮਿਟੀ ਹਉਮੈ ਛੁਟੀ ਸਿਮਰਤ ਹਰਿ ਕੋ ਨਾਮ ॥ One who meditates in remembrance on the Name of the Lord - his bonds are broken, all his sins are erased, and his works are brought to perfect fruition; his evil-mindedness disappears, and his ego is subdued. ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾ ਗਵਨ ॥ Taking to the Sanctuary of the Supreme Lord God, his comings and goings in reincarnation are ended. ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ ॥ He saves himself, along with his family, chanting the Praises of God, the Lord of the Universe. ਹਰਿ ਕੀ ਟਹਲ ਕਮਾਵਣੀ ਜਪੀਐ ਪ੍ਰਭ ਕਾ ਨਾਮੁ ॥ I serve the Lord, and I chant the Name of God. ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸ੍ਰਾਮੁ ॥15॥ From the Perfect Guru, N